Sunday, April 26, 2009

ਭਾਰਤੀ ਸੁਰੱਖਿਆ ਏਜੰਸੀਆਂ ਨੂੰ ਚੌਕਸੀ ਦੇ ਹੁਕਮ

ਨਵੀਂ ਦਿੱਲੀ26 ਅਪਰੈਲ ਲਿੱਟੇ ਵੱਲੋਂ ਇੱਕਤਰ/ਾ ਯੁੱਧਬੰਦੀ ਦੇ ਐਲਾਨ ਤੋਂ ਬਾਅਦ ਲਿੱਟੇ ਸਮਰਥਕਾਂ ਦੀ ਭਾਰਤ ਵਿੱਚ ਘੁਸਪੈਠ ਦੇ ਮੱਦੇਨਜ਼ਰ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਚੌਕਸੀ ਦੇ ਹੁਕਮ ਦੇ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ, ਕੇਰਲ ਤੇ ਆਂਧਰਾਪ੍ਰਦੇਸ਼ ਦੀ ਸਰਹੱਦ �ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਘੁਸਪੈਠ ਨੂੰ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਖੁ/ੀਆ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ੍ਰੀਲੰਕਾ ਫੌਜ ਵੱਲੋਂ ਕੀਤੀ ਜਾ ਰਹੀ ਸਫ਼ਤੀ ਕਾਰਨ ਲਿੱਟੇ ਸਮਰਥਕ ਭਾਰਤ ਅੰਦਰ ਘੁਸਪੈਠ ਕਰ ਸਕਦੇ ਹਨ। ਖੁ/ੀਆ ਏਜੰਸੀਆਂ ਦਾ ਇਹ ਵੀ ਮੰਨਣਾ ਹੈ ਕਿ ਲਿੱਟੇ ਸਮਰਥਕਾਂ ਦੇ ਨਾਲ ਕੁਝ ਸ਼ਰਾਰਤੀ ਅਨਸਰ ਵੀ ਭਾਰਤ ਅੰਦਰ ਦਾਫ਼ਲ ਹੋ ਸਕਦੇ ਹਨ।




http://www.DhawanNews.com

No comments:

 
eXTReMe Tracker