Tuesday, April 28, 2009

ਕਣਕ ਦੇ 6 ਖੇਤ ਸੜ੍ਹ ਕੇ ਸੁਆਹ

ਨਕੋਦਰ (ਤਰਲੋਕ)-ਨਜ਼ਦੀਕੀ ਪਿੰਡ ਗੱਗੜਵਾਲ ਤੋਂ ਮੁਹੇਮਾ ਜਾਂਦੇ ਰਸਤੇ 'ਤੇ ਭਜਨ ਸਿੰਘ ਵਕੀਲ ਦੇ 6 ਕਣਕ ਦੇ ਖੇਤ ਸੜ ਕੇ ਸੁਆਹ ਹੋ ਗਏ। ਜਦਕਿ ਨਾਲ ਹੀ ਵੱਢੀ ਹੋਈ ਕਣਕ ਦਾ ਨਾੜ ਲਗਭਗ 100 ਖੇਤ ਸੁਆਹ ਹੋ ਗਿਆ। ਇਸ ਬਾਰੇ ਪੁੱਛਣ 'ਤੇ ਦੱਸਿਆ ਕਿ ਮੋਟਰ ਤੋਂ ਦੂਸਰੀ ਜਗ੍ਹਾ ਜਾਂਦੀ ਕੇਵਲ ਖਰਾਬ ਸੀ। ਅਸੀਂ ਬਿਜਲੀ ਮਹਿਕਮੇ ਨੂੰ ਕਈ ਪਹਿਲਾਂ ਵੀ ਕਿਹਾ ਪਰ ਉਨ੍ਹਾਂ ਦੀ ਅਣਗਹਿਲੀ ਕਾਰਨ ਅੱਜ ਤਾਰ ਸ਼ਾਟ ਕਰ ਗਈ ਤਾਂ ਜ਼ਿਮੀਂਦਾਰ ਦਾ ਨੁਕਸਾਨ ਹੋ ਗਿਆ।
http://www.S7News.com

No comments:

 
eXTReMe Tracker