Tuesday, April 28, 2009

ਸੀ. ਟੀ. ’ਚ ਰੁੱਖ ਲਗਾਉਣ ਸਬੰਧੀ ਸਮਾਰੋਹ

ਲਾਂਬੜਾ (ਬਿੱਲਾ ਤਾਜਪੁਰੀ)-ਸੀ. ਟੀ. ਸੰਸਥਾ ਸ਼ਾਹਪੁਰ ਵਿੱਚ ਰਵੀ ਸ਼ੰਕਰ ਦੇ (ਆਟ ਆਫ ਲਿਵਿੰਗ ਦੇ ਸੰਸਥਾਪਕ) ਦੀ ਰਹਿਨੁਮਾਈ ਅਧੀਨ ਯੈਸ ਪਲੱਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਰੁੱਖ ਲਗਾਓ ਮੁਹਿੰਮ ਦਾ ਆਯੋਜਨ ਕੀਤਾ ਗਿਆ। ਚੇਅਰਮੈਨ ਚਰਨਜੀਤ ਸਿੰਘ ਚੰਨੀ, ਐ�ਮ. ਡੀ. ਮਨਬੀਰ ਸਿੰਘ ਤੇ ਗਰੁੱਪ ਡਾਇਰੈਕਟਰ ਡਾ. ਐ�ਸ. ਪੀ. ਅਗਰਵਾਲ, ਅਧਿਆਪਕਾਂ ਤੇ ਵਿਦਿਆਰਥੀਆਂ ਨੇ 100 ਦੇ ਕਰੀਬ ਲਛਮੀ ਤਰੂ ਦੇ ਰੁੱਖ ਲਗਾਏ।


http://www.S7News.com

No comments:

 
eXTReMe Tracker