Tuesday, April 28, 2009

ਕਾਰ ਦੀ ਟੱਕਰ ਮਾਰਨ ਵਾਲਾ ਕਾਬੂ

ਨੂਰਮਹਿਲ (ਪੱਤਰ ਪ੍ਰੇਰਕ)-ਨੂਰਮਹਿਲ ਪੁਲਿਸ ਨੇ ਕਾਰ ਨਾਲ ਟੱਕਰ ਮਾਰ ਕੇ ਬੱਚੇ ਨੂੰ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨੂਰਮਹਿਲ ਨਕੋਦਰ ਸੜਕ ਉ�ਪਰ ਸਥਿਤ ਡਿਪਸ ਸਕੂਲ ਦੇ ਵਿਦਿਆਰਥੀ ਹਰਸ਼ ਪੁੱਤਰ ਸ਼ਾਮ ਲਾਲ ਨੂੰ ਇਕ ਇੰਡੀਕਾ ਕਾਰ ਵੱਲੋਂ ਟੱਕਰ ਮਾਰ ਦਿੱਤੀ ਸੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਸੀ ਤੇ ਕਾਰ ਭੱਜਣ ਵਿਚ ਸਫਲ ਹੋ ਗਈ ਪਰ ਛਾਣਬੀਣ ਕਰਕੇ ਪੁਲਿਸ ਨੇ ਡਰਾਈਵਰ ਅਮਿਤ ਹਾਂਡਾ ਪੁੱਤਰ ਸੁਨੀਲ ਹਾਂਡਾ ਕੌਮ ਖੱਤਰੀ ਹਾਊਸ ਨੰ: 525 ਜੇ. ਪੀ. ਨਗਰ ਜ�ਧਰ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂਕਰ ਦਿੱਤੀ ਹੈ। ਪੁਲਿਸ ਅਫਸਰ ਨੇ ਦੱਸਿਆ ਕਿ ਇਹ ਨੂਰਮਹਿਲ ਵਿਖੇ ਦੁਕਾਨਦਾਰ ਨੂੰ ਸਾਮਾਨ ਸਪਲਾਈ ਕਰਦਾ ਸੀ।


http://www.S7News.com

No comments:

 
eXTReMe Tracker