Tuesday, April 28, 2009

ਵੱਧ ਰਹੀ ਮਹਿੰਗਾਈ ਤੋਂ ਗਰੀਬ ਲੋਕ ਪ੍ਰੇਸ਼ਾਨ

ਸ਼ਾਹਕੋਟ (ਕੇਵਲ ਕ੍ਰਿਸ਼ਨ ਮੱਟੂ)-ਪੀ. ਟੀ. ਸੀ. ਪੰਜਾਬੀ ਚੈਨਲ 'ਤੇ ਹੰਸ ਰਾਜ ਜੀ 8 ਰੁਪਏ ਕਿੱਲੋ ਦਾਲ ਅਤੇ 4 ਰੁਪਏ ਕਿੱਲੋ ਆਟਾ ਗਾ ਰਹੇ ਸਨ। ਇਸ ਸਮੇਂ ਇੱਕ ਗਰੀਬ ਆਦਮੀ ਮਹਿੰਗਾਈ ਦਾ ਮਾਰਿਆ ਬੋਲਿਆ, �ਬਾਦਲ ਸਾਹਿਬ 35 ਰੁਪਏ ਕਿੱਲੋ ਖੰਡ ਪਹੁੰਚ ਗਈ ਹੈ। ਖੰਡ ਬਾਦਲ ਸਰਕਾਰੇ ਕਦੋਂ ਸਸਤੀ ਕਰਨੀ ਹੈ?'




http://www.S7News.com

No comments:

 
eXTReMe Tracker