Tuesday, April 28, 2009

ਡੋਡਿਆਂ ਸਣੇ ਔਰਤ ਕਾਬੂ

ਨਕੋਦਰ (ਦਲਜੀਤ/ਅਨਿਲ)-ਮਹਿਤਪੁਰ ਪੁਲਿਸ ਨੇ 21 ਕਿੱਲੋ ਡੋਡਿਆਂ ਸਣੇ ਇੱਕ ਔਰਤ ਨੂੰ ਕਾਬੂ ਕਰ ਲਿਆ, ਜਿਸਦੀ ਸ਼ਨਾਖਤ ਹਰਬੰਸ ਕੌਰ ਪਤਨੀ ਬਲਵਿੰਦਰ ਵਾਸੀ ਖੁਰਮਪੁਰ ਦੇ ਰੂਪ 'ਚ ਹੋਈ। ਪੁਲਿਸ ਨੇ 15/61/85 ਅਧੀਨ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ।


http://www.S7News.com

No comments:

 
eXTReMe Tracker