Tuesday, April 28, 2009

ਔਰਤ ਦਾ ਪਰਸ ਖੋਹਿਆ

ਅੰਮ੍ਰਿਤਸਰ (ਪ. ਪ.)-ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਸ਼੍ਰੀਮਤੀ ਸੁਮਨ ਤਨੇਜਾ ਵਾਸੀ ਈਸਟ ਸ਼ਾਲੀਮਾਰ ਬਾਗ ਦਿੱਲੀ ਦਾ ਪਰਸ ਲੁੱਟੇਰਿਆਂ ਵੱਲੋਂ ਖੋਹਣ 'ਤੇ ਪਰਚਾ ਦਰਜ ਕੀਤਾ ਹੈ। ਉਕਤ ਔਰਤ ਨੇ ਦੱਸਿਆ ਕਿ ਉਹ ਇਥੇ ਰਿਸ਼ਤੇਦਾਰਾਂ ਪਾਸ ਰਣਜੀਤ ਐਵੀਨਿਊ ਪੁੱਜੀ ਤਾਂ ਮੋਟਰ ਸਾਈਕਲ ਸਵਾਰ ਆਏ ਜੋ ਉਸ ਦਾ ਪਰਸ ਖਿਚ ਕੇ ਲੈ ਗਏ। ਪਰਸ ਵਿਚ ਇਕ ਹਜ਼ਾਰ ਰੁਪਏ ਨਕਦ, ਡਰਾਈਵਿੰਡ ਲਾਇਸੰਸ ਤੇ ਜ਼ਰੂਰੀ ਕਾਗਜਾਤ ਸਨ।
http://www.S7News.com

No comments:

 
eXTReMe Tracker