Tuesday, April 28, 2009

ਮਾਤਾ ਪੰਜਾਬ ਕੌਰ ਦਾ ਮੇਲਾ 29-30 ਨੂੰ

ਸ਼ਾਹਕੋਟ/ਮਲਸੀਆਂ (ਮੱਟੂ/ ਭੁਪਿੰਦਰ ਸਿੰਘ ਖਾਲਸਾ)-ਨਜ਼ਦੀਕੀ ਪਿੰਡ ਨੰਗਲ ਅੰਬੀਆਂ ਵਿਖੇ ਮਾਤਾ ਪੰਜਾਬ ਕੌਰ ਦਾ ਮੇਲਾ 29-30 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। 28 ਅਪ੍ਰੈਲ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। 29 ਨੂੰ ਝੰਡਾ ਚੜ੍ਹਾਇਆ ਜਾਵੇਗਾ। ਕੀਰਤਨ ਦੀਵਾਨ ਲੱਗਣਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।


http://www.S7News.com

No comments:

 
eXTReMe Tracker