Tuesday, April 28, 2009

ਗੁਰੂ ਨਾਨਕ ਨੈਸ਼ਨਲ ਸਕੂਲ ’ਚ ਦਾਖਲਾ ਲਿਆ

ਨਕੋਦਰ (ਤਰਲੋਕ)-ਸਥਾਨਕ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਦੀ ਵਧੀਆ ਕਾਰਗੁਜਾਰੀ ਨੂੰ ਵੇਖਦਿਆਂ ਹੋਇਆਂ ਅਤੇ ਵਿੱਦਿਅਕ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਨਕੋਦਰ ਬਲਾਕ-1 ਅਤੇ ਬਲਾਕ-2 ਦੀ ਪੰਜਵੀਂ ਸ਼੍ਰੇਣੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਕਾਜਲ (425/450) ਪੁੱਤਰੀ ਸ਼੍ਰੀ ਹੇਮ ਰਾਜ ਪਿੰਡ ਬੋਪਾ ਰਾਏ ਕਲਾਂ ਨੇ ਛੇਵੀਂ ਕਲਾਸ ਵਿੱਚ ਦਾਖਲਾ ਲਿਆ ਹੈ। ਇਸ ਸਨਮਾਨ ਦਾ ਸਿਹਰਾ ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਜ਼ ਨੂੰ ਜਾਂਦਾ ਹੈ।
http://www.S7News.com

No comments:

 
eXTReMe Tracker