Tuesday, April 28, 2009

ਬੁਲੰਦਪੁਰ ਤੋਂ ਮੁੰਡਾ-ਕੁੜੀ ਕਾਬੂ

ਜਲੰਧਰ (ਪ. ਪ.)-ਨਜ਼ਦੀਕੀ ਪਿੰਡ ਬੁ�ਦਪੁਰ ਸਥਿਤ ਇਕ ਪਲਾਟ 'ਚ ਬਣੇ ਹੋਏ ਕਮਰੇ 'ਚ ਸ਼ੱਕੀ ਹਾਲਤ 'ਚ ਵੜੇ ਹੋਏ ਇਕ ਮੁੰਡਾ-ਕੁੜੀ ਨੂੰ ਦੇਖ ਕੇ ਖੇਤਰ ਵਾਸੀਆਂ ਨੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੀ ਪੁਲਿਸ ਨੇ ਮੁੰਡਾ-ਕੁੜੀ ਨੂੰ ਕਾਬੂਕਰਕੇ ਉਨ੍ਹਾਂ ਦੇ ਖਿਲਾਫ ਧਾਰਾ 109 ਦੇ ਤਹਿਤ ਕਾਰਵਾਈ ਕੀਤੀ ਹੈ।
http://www.S7News.com

No comments:

 
eXTReMe Tracker