Tuesday, April 28, 2009

ਵਿਧਾਨ ਸਭਾ ਹਲਕਾ ਨੂਰਮਹਿਲ ਦੀ ਜਿਮਨੀ ਚੋਣ ਦਾ ਐਲਾਨ

ਚੰਡੀਗੜ੍ਹ (ਪੱਤਰ ਪ੍ਰੇਰਕ)- ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ ਨੂਰਮਹਿਲ ਦੀ ਜਿਮਨੀ ਚੋਣ ਦਾ ਅੱਜ ਐਲਾਨ ਕਰ ਦਿੱਤਾ ਹੈ। ਨੂਰਮਹਿਲ ਹਲਕੇ ਦੀਆਂ ਵੋਟਾਂ 28 ਮਈ ਨੂੰਪੈਣਗੀਆਂ ਅਤੇ ਗਿਣਤੀ ਪਹਿਲੀ ਜੂਨ ਨੂੰਹੋਵੇਗੀ। ਵੇਰਵਿਆਂ ਮੁਤਾਬਿਕ 4 ਮਈ ਨੂੰਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, 11 ਮਈ ਤੱਕ ਕਾਗਜ਼ ਦਾਖਲ ਹੋਣਗੇ, 12 ਮਈ ਨੂੰਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 14 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।


http://www.S7News.com

No comments:

 
eXTReMe Tracker