Friday, May 1, 2009

ਪਾਕਿਸਤਾਨ ਤੇ ਸ਼ਰਤਾਂ ਲਗਾਉਣ ਦੇ ਖਿਲਾਫ ਓਬਾਮਾ

ਵਾਸ਼ਿੰਗਟਨ 30 ਅਪਰੈਲ ਓਬਾਮਾ ਪ੍ਰਸ਼ਾਸ਼ਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਨੂੰ ਵਿੱਤੀ ਮਦਦ ਦਿੱਤੇ ਜਾਣ ਦੇ ਲਈ ਉਸ ਤੇ ਸਕਤ ਸਰਥਾ ਲਗਾਏ ਜਾਣ ਦੀਆਂ ਕੋਸ਼ਿਸਾਂ ਦੇ ਖਿਲਾਫ ਹੈ। ਓਬਾਮਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਕਾਂਗਰਸ ਦੀ ਕਮੇਟੀ ਦੇ ਾਹਮਣੇ ਕਿਹਾ ਕਿ ੳੇਨਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਐਨਡਿਊਰਿੰਗ ਅਸੈਸ਼ਮੈਂਟ ਐਂਡ ਕੋਆਪਰੇਸ਼ਨ ਐਨਹਾਂਸਮੈਂਟ 2009 ਲਾਗੂ ਕਰਨ ਨੂੰ ਲੈ ਕੇ ਪਾਕਿਸਤਾਨ ਤੇ ਸ਼ਰਤਾਂ ਲਗਾਏ ਜਾਣ ਦੇ ਲਈ ਕਠੋਰ ਭਾਸ਼ਾ ਦਾ ਇਸਤੇਮਾਲ ਅਮਰੀਕਾ ਦੇ ਹਿੱਤ ਵਿੱਚ ਨਹੀਂ ਹੈ। ਪੀਸ ਅਧਿਨਿਯਮ ਅਪਰੈਲ ਦੇ ਸ਼ੁਰੂ ਵਿੱਚ ਵਿਦੇਸ਼ੀ
http://www.DhawanNews.com

No comments:

 
eXTReMe Tracker