Tuesday, May 19, 2009

19 ਵਿਅਕਤੀਆਂ ਨੇ ਅੰਮ੍ਰਿਤ ਛਕਿਆ

ਗੁਰਦਾਸਪੁਰ (ਸਿੱਧੂ)-ਇਤਿਹਾਸਕ ਗੁਰਦੁਆਰਾ ਸੰਤ ਬਾਬਾ ਹਰੀ ਸਿੰਘ ਸੰਗਤਪੁਰਾ ਬਥਵਾਲਾ ਵਿਖੇ ਅੱਜ ਸੰਗਰਾਂਦ ਦੇ ਸ਼ੁਭ ਦਿਹਾੜੇ ਮੌਕੇ 19 ਵਿਅਕਤੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਗੁਰਮੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਇਸ ਮੌਕੇ ਭਾਈ ਦੇਵ ਸਿੰਘ, ਭਾਈ ਪਿਆਰਾ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਰਘੁਬੀਰ ਸਿੰਘ, ਭਾਈ ਸਵਰਨ ਸਿੰਘ, ਭਾਈ ਚਰਨ ਸਿੰਘ, ਭਾਈ ਸੁਖਦੇਵ ਸਿੰਘ ਅਤੇ ਭਾਈ ਚਿੰਤਨਾਮ ਸਿੰਘ ਨੇ 19 ਪ੍ਰਾਣੀਆਂ ਅੰਮ੍ਰਿਤ ਛਕਾਇਆ।
http://www.S7News.com

No comments:

 
eXTReMe Tracker