Thursday, October 27, 2011

ਚੀਨ \'ਚ ਖਦਾਨ \'ਚ ਵਿਸਫੋਟ, 7 ਮਜ਼ਦੂਰਾਂ ਦੀ ਮੌਤ

ਬੀਜਿੰਗ, 27 ਅਕਤੂਬਰ (ਭਾਸ਼ਾ)-



ਮੱਧ ਚੀਨ ਦੇ ਹੇਨਾਨ ਪ੍ਰਾਂਤ \'ਚ ਇਕ ਕੋਲਾ ਖਦਾਨ \'ਚ ਹੋਏ ਵਿਸਫੋਟ \'ਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 11 ਲਾਪਤਾ ਦੱਸੇ ਜਾ ਰਹੇ ਹਨ। ਸੂਬਾਈ ਸੁਰੱਖਿਆ ਕਾਰਜਾਂ ਨਾਲ ਜੁੜੇ ਬੁਲਾਰੇ ਨੇ ਦੱਸਿਆ ਕਿ ਜੀਆਓਜੂ ਸਥਿਤ ਜਿਓਲਿਸ਼ਾਨ ਕੋਲਾ ਖਦਾਨ \'ਚ ਵਿਸਫੋਟ ਅੱਧੀ ਰਾਤ ਨੂੰ ਹੋਇਆ। ਹਾਦਸੇ ਸਮੇਂ ਉਥੇ 18 ਮਜ਼ਦੂਰ ਕੰਮ ਕਰ ਰੇਹ ਸਨ। ਬੁਲਾਰੇ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਹਨ।


News From: http://www.7StarNews.com

No comments:

 
eXTReMe Tracker