Saturday, October 29, 2011

ਅਗਲੇ ਹਫਤੇ ਫਰਾਂਸ ਜਾਣਗੇ ਮਨਮੋਹਨ ਸਿੰਘ

ਪਰਥ, 28 ਅਕਤੂਬਰ-:



ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਗਲੇ ਹਫਤੇ ਫਰਾਂਸ ਜਾਣਗੇ, ਜਿਥੇ ਉਹ ਗਰੁੱਪ-20 ਦੇਸ਼ਾਂ ਦੀ ਬੈਠਕ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਉਹ ਦੂਜੇ ਹਫਤੇ ਮਾਲਦੀਵ ਜਾਣਗੇ, ਜਿਥੇ ਸਾਰਕ ਦੇਸ਼ਾਂ ਦਾ ਸਿਖਰ ਸੰਮੇਲਨ ਹੋਣਾ ਹੈ।




News From: http://www.7StarNews.com

No comments:

 
eXTReMe Tracker