Thursday, December 1, 2011

ਰਾਸ਼ਟਰਪਤੀ ਦੇ ਜਹਾਜ਼ ‘ਚ ਨੁਕਸ ਪਿਆ

ਕੋਲਕਾਤਾ, 30 ਨਵੰਬਰ-(ਪ,ਪ)

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦਾ ਪੂਨੇ ਜਾ ਰਿਹਾ ਜਹਾਜ਼ ਅੱਜ ਤਕਨੀਕੀ ਨੁਕਸ ਕਾਰਨ ਸਮੇਂ ਸਿਰ ਉਡਾਣ ਨਹੀਂ ਭਰ ਸਕਿਆ। ਪਾਇਲਟ ਨੂੰ ਵੇਲੇ ਸਿਰ ਜਹਾਜ਼ 'ਚ ਪਏ ਤਕੀਨੀਕ ਨੁਕਸ ਦਾ ਪਤਾ ਲੱਗ ਗਿਆ।

ਪਾਇਲਟ ਨੂੰ ਕਾਕਪਿਟ ਪੈਨਲ 'ਚ ਪਏ ਨੁਕਸ ਦਾ ਪਤਾ ਲੱਗ ਗਿਆ। ਫੌਰੀ ਜਹਾਜ਼ ਵਾਪਸ ਲਾਹਿਆ ਗਿਆ ਤੇ ਸੀਨੀਅਰ ਅਧਿਕਾਰੀਆਂ ਤੇ ਹਵਾਈ ਸੈਨਾ ਦੇ ਸਟਾਫ ਨੇ ਜਹਾਜ਼ ਦੀ ਪੂਰੀ ਤਰ੍ਹਾਂ ਜਾਂਚ ਕੀਤੀ। ਇਸ ਮਗਰੋਂ 11.15 ਵਜੇ ਰਾਸ਼ਟਰਪਤੀ ਪੂਨੇ ਰਵਾਨਾ ਹੋ ਸਕੇ।


News From: http://www.7StarNews.com

No comments:

 
eXTReMe Tracker