Monday, December 26, 2011

ਵਾਜਪਾਈ 87 ਸਾਲ ਦੇ ਹੋਏ, ਪ੍ਰਧਾਨ ਮੰਤਰੀ ਵੱਲੋਂ ਵਧਾਈਆਂ

ਨਵੀਂ ਦਿੱਲੀ, December - 26 - 2011(Tehelkanews)

ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ 87 ਸਾਲ ਦੇ ਹੋ ਗਏ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਅੱਜ 88ਵੇਂ ਜਨਮ ਦਿਨ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸੀਨੀਅਰ ਆਗੂ ਨੂੰ ਗੁਲਦਸਤਾ ਭੇਟ ਕੀਤਾ। ਭਾਜਪਾ ਵੱਲੋਂ ਸ੍ਰੀ ਵਾਜਪਾਈ ਦਾ ਦਿਨ ਚੰਗਾ ਸਾਸ਼ਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ, ਐਲ.ਕੇ. ਅਡਵਾਨੀ, ਰਾਜਨਾਥ ਸਿੰਘ, ਅਰੁਨ ਜੇਤਲੀ, ਰਵੀਸ਼ੰਕਰ ਪ੍ਰਸਾਦ ਤੇ ਕਈ ਹੋਰ ਵੀ ਸ੍ਰੀ ਵਾਜਪਾਈ ਦੀ ਰਿਹਾਇਸ਼ 'ਤੇ ਉਨ੍ਹਾਂ ਨੂੰ ਮਿਲਣ ਲਈ ਪੁੱਜੇ।

-ਪੀ.ਟੀ.ਆਈ.


News From: http://www.7StarNews.com

No comments:

 
eXTReMe Tracker