Tuesday, September 27, 2011

ਪਾਕਿ ਸੈਨਾ ਪ੍ਰਮੁੱਖ ਨੇ ਬ੍ਰਿਟੇਨ ਦੌਰਾ ਕੀਤਾ ਰੱਦ

ਲੰਡਨ, 27 ਸਤੰਬਰ (ਏਜੰਸੀ)-

ਅਫਗਾਨਿਸਤਾਨ \'ਚ ਅਮਰੀਕੀ ਠਕਾਣਿਆਂ \'ਤੇ ਵਿਦਰੋਹੀਆਂ ਦੇ ਹਮਲੇ ਪਿਛੇ ਪਾਕਿਸਤਾਨੀ ਸੈਨਾ ਦਾ ਕਥਿਤ ਹੱਥ ਦੇ ਦੋਸ਼ਾ ਦੀ ਚਰਚਾ ਦੇ ਚੱਲਦੇ ਪਾਕਿਸਤਾਨੀ ਸੈਨਾ ਪ੍ਰਮੁੱਖ ਨੇ ਅੱਜ ਆਪਣਾ ਬ੍ਰਿਟੇਨ ਦੌਰਾ ਰੱਦ ਕਰ ਦਿੱਤਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਜਨਰਲ ਅਸ਼ਫਾਕ ਪ੍ਰਵੇਜ ਕਿਆਨੀ ਨੇ ਬ੍ਰਿਟੇਨ ਦੇ ਰੱਖਿਆ ਮੰਤਰੀ ਲੀਮ ਫੋਕਸ ਨੂੰ ਮਿਲਣ ਲਈ ਆਉਣਾ ਸੀ ਪਰ ਉਨ੍ਹਾਂ ਨੇ ਇਸ ਨਿੱਜੀ ਦੌਰੇ ਨੂੰ ਰੱਦ ਕਰ ਦਿੱਤਾ ਹੈ।




News From: http://www.7StarNews.com

No comments:

 
eXTReMe Tracker