Wednesday, January 14, 2009

20 ਮਾਈਕ੍ਰੋਜ਼ 100 ਕਰੋੜ ਕਰੇਗੀ ਨਿਵੇਸ਼ :- Sikh Press

20 ਮਾਈਕ੍ਰੋਜ਼ 100 ਕਰੋੜ ਕਰੇਗੀ ਨਿਵੇਸ਼
ਮੁੰਬਈ (ਭਾਸ਼ਾ), ਮੰਗਲਵਾਰ, 13 ਜਨਵਰੀ 2009 ( 15:32 IST )

ਸੂਖਮ ਖਣਿਜਾਂ ਦਾ ਕੰਮ ਕਰਨ ਵਾਲੀ 20 ਮਾਈਕ੍ਰੋਜ਼ ਕੰਪਨੀ ਨੇ ਅਗਲੇ ਚਾਰ ਸਾਲਾਂ ਦੌਰਾਨ ਗੁਜਰਾਤ \'ਚ 100 ਕਰੋੜ ਰੁਪਏ ਦਾ ਕੰਮ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।

ਬੰਬਈ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ \'ਚ ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਤਿੰਨ-ਚਾਰ ਸਾਲਾਂ ਦੌਰਾਨ ਗੁਜਰਾਤ \'ਚ ਲੱਗਭਗ 100 ਕਰੋੜ ਰੁੱਪਏ ਦਾ ਨਿਵੇਸ਼ ਕਰੇਗੀ।

ਇਸ ਯੋਜਨਾ ਨਾਲ ਰਾਜ \'ਚ ਨੌਕਰੀ ਦੇ ਨਵੇਂ ਮੌਕੇ ਉਪਲੱਬਧ ਹੋਣਗੇ।ਵਾਈਬ੍ਰੇਂਟ ਗੁਜਰਾਤ ਸੰਮਤੀ ਦੌਰਾਨ ਕੰਪਨੀ,ਗੁਜਰਾਤ ਸਰਕਾਰ ਦੇ ਨਾਲ ਇਸ ਘਟਨਾ ਦੇ ਅਨੁਬੰਧ ਪੱਤਰ (ਐਮਓਯੂ)
\'ਤੇ ਦਸਤਖਤ ਕਰੇਗੀ।ਕੰਪਨੀ ਉੱਥੇ ਬੇਂਟੋਨਾਈਟ ਹਾਈਡ੍ਰਸ ਕਲੇ ਅਤੇ ਅਟਾਪੁਜਾਈਟ ਦੀ ਨਿਕਾਸੀ ਅਤੇ ਪ੍ਰਸੰਸਕਰਨ ਦੇ ਲਈ ਸੂਖਮ ਖਣਿਜਾਂ ਦਾ ਉੱਦਮ ਸ਼ੁਰੂ ਕਰੇਗੀ।


Sikh Press
http://www.sikhpress.com

No comments:

 
eXTReMe Tracker