Thursday, December 1, 2011

ਅਗਨੀ-1 ਮਿਜ਼ਾਈਲ ਦਾ ਸਫਲ ਤਜਰਬਾ

(ਉੜੀਸਾ), 2 ਦਸੰਬਰ

ਭਾਰਤ ਨੇ ਅੱਜ ਪਰਮਾਣੂ ਸਮਰੱਥਾ ਅਗਨੀ-1 ਰਣਨੀਤਕ ਬਾਲਿਸਟਿਕ ਮਿਸਾਈਲ ਦਾ ਸਫਲ ਤਜਰਬਾ ਕੀਤਾ। ਇਹਦੀ ਮਾਰ ਕਰਨ ਦੀ ਸਮਰੱਥਾ 700 ਕਿਲੋਮੀਟਰ ਹੈ। ਇਹ ਤਜਰਬਾ ਫੌਜ ਵੱਲੋਂ ਵਹੀਲਰ ਆਈਲੈਂਡ ਤੋਂ ਕੀਤਾ ਗਿਆ। ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ ਦੇਸ਼ 'ਚ ਤਿਆਰ ਇਹ ਇਕੋ ਸਟੇਜ ਵਾਲੀ ਮਿਸਾਈਲ ਆਈ.ਟੀ.ਆਰ. ਤੋਂ 9.25 ਵਜੇ ਦਾਗੀ ਗਈ ਸੀ। ਇਹ ਤਜਰਬਾ ਪੂਰੀ ਤਰ੍ਹਾਂ ਸਫਲ ਰਿਹਾ ਦੱਸਿਆ ਜਾ ਰਿਹਾ ਹੈ।


News From: http://www.7StarNews.com

No comments:

 
eXTReMe Tracker