Wednesday, October 26, 2011

ਸ਼ਕਤੀਸ਼ਾਲੀ ਪ੍ਰਮਾਣੂ ਬੰਬ ਨੂੰ ਨਸ਼ਟ ਕਰੇਗਾ ਅਮਰੀਕਾ

ਵਾਸ਼ਿੰਗਟਨ, 25 ਅਕਤੂਬਰ (ਭਾਸ਼ਾ)-



ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿਚ ਕਮੀ ਲਿਆਉਣ ਦੀ ਨੀਤੀ ਅਧੀਨ ਅਮਰੀਕਾ ਹੀਰੋਸ਼ੀਮਾ \'ਤੇ ਸੁੱਟੇ ਗਏ ਪ੍ਰ੍ਰਮਾਣੂ ਬੰਬ ਨਾਲੋਂ ਵੀ 600 ਗੁਣਾ ਵਧ ਸ਼ਕਤੀਸ਼ਾਲੀ ਬੰਬ ਨੂੰ ਨਸ਼ਟ ਕਰੇਗਾ। 1962 ਸੰਨ ਦੇ ਆਸ-ਪਾਸ ਬਣਾਏ ਗਏ ਇਸ ਲੜੀ ਦੇ ਬੰਬਾਂ ਨੂੰ ਤਾਪ ਵਾਲੇ ਪ੍ਰਮਾਣੂ ਬੰਬ ਕਿਹਾ ਜਾਂਦਾ ਹੈ ਅਤੇ ਇਕ ਬੰਬ ਦਾ ਭਾਰ 10 ਹਜ਼ਾਰ ਪੌਂਡ ਹੁੰਦਾ ਹੈ।


News From: http://www.7StarNews.com

No comments:

 
eXTReMe Tracker