Thursday, December 24, 2009

ਪੰਜਾਬ ਲੋਕ ਸੰਪਰਕ ਆਫੀਸਰਜ ਐਸੋਸੀਏਸ਼ਨ ਦਾ ਪੁਨਰਗਠਨ, ਹਰਜੀਤ ਸਿੰਘ ਗਰੇਵਾਲ ਪ੍ਰਧਾਨ ਚੁਣੇ ਗਏ


ਚੰਡੀਗੜ੍ਹ 23 ਦਸੰਬਰ: ਪੰਜਾਬ ਲੋਕ ਸੰਪਰਕ ਅਧਿਕਾਰੀਆਂ ਦੀ ਪਿਛਲੀ ਐਸੋਸੀਏਸ਼ਨ ਭੰਗ ਕਰਨ ਉਪਰੰਤ ਇਸਦਾ ਪੁਨਰਗਠਨ ਕਰਦਿਆਂ ਸ. ਹਰਜੀਤ ਸਿੰਘ ਗਰੇਵਾਲ ਡੀ.ਪੀ.ਆਰ.ਓ ਰੂਪਨਗਰ ਨੂੰ ਅਗਲੇ ਦੋ ਸਾਲਾਂ ਲਈ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪ੍ਰੀਜ਼ਾਇਡਿੰਗ ਅਧਿਕਾਰੀ, ਡਿਪਟੀ ਡਾਇਰੈਕਟਰ ਸ. ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੂਰੀ ਟੀਮ ਦੀ ਚੋਣ ਸਰਵਸਮੰਤੀ ਨਾਲ ਹੋਈ। ਇਸ ਮੌਕੇ 'ਤੇ ਸ਼੍ਰੀਮਤੀ ਸਿਖਾ ਨਹਿਰਾ ਨੂੰ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਛੀਨਾ ਮੀਤ ਪ੍ਰਧਾਨ, ਸ. ਅਜੀਤ ਕੰਵਲ ਸਿੰਘ ਪੀ.ਆਰ.ਓ/ਮੁੱਖ ਮੰਤਰੀ ਪੰਜਾਬ ਨੂੰ ਜਨਰਲ ਸਕੱਤਰ, ਸ਼੍ਰੀ ਕੇ.ਐਲ ਰੱਤੂ ਨੂੰ ਵਿੱਤ ਸਕੱਤਰ ਅਤੇ ਸ਼੍ਰੀ ਗੁਰਮੀਤ ਸਿੰਘ ਧੁੱਗਾ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਵਿਭਾਗ ਦੇ ਸਾਰੇ ਜਾਇੰਟ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਇਸ ਐਸੋਸੀਏਸ਼ਨ ਦੇ ਸ

No comments:

 
eXTReMe Tracker