Monday, March 16, 2009

P.U.N.J.A.B.I {ਜਿਉਣਾ ਅਣੱਖ ਨਾਲ ਮਰਨਾ ਧਰਮ ਵਾਸਤੇ} ਸਾਡੀ ਸ਼ੇਰਾਂ ਦੀ ਕੌਮ ਪੰਜਾਬੀ

ਪਿਆਰੀ-ਭਾਸ਼ਾ \"ਪੰਜਾਬੀ\" ਦੇ ਸਾਰੇ ਚਹੇਤਿਆਂ ਨੂੰ ਪਿਆਰ ਭਰੀ \"ਸਤਿ ਸ਼੍ਰੀ ਅਕਾਲ\" ਇਹ ਗਰੁੱਪ ਸਮੂਹ ਪੰਜਾਬੀਆ ਲਈ ਹੈ ਭਾਵੇ ਉਹ ਕਿੱਤੇ ਵੀ ਰਹਿੰਦੇ ਹੋਣ.





P - Panga ਪਂਗਾ

U - Unity ਏਕਤਾ

N - Nakhra ਨਖਰਾ

J - Jawani ਜਵਾਨਿ

A - Anakh ਅਨਖ਼

B - Botal ਬੋਤਲ

I - Ik Hor Botal ਇਕ ਹੋਰ ਬੋਤਲ !!





�ਚੱੜਦੀ ਕਲਾ \'ਚ ਰਹਿੰਦੇ ਅਣਖੀ ਪੁੱਤ ਸਰਦਾਰਾ ਦੇ�

ਸਾਨੂੰ ਕਹਿੰਦੇ ਆ ਪੰਜਾਬੀ, ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ, ਅਜਮਾਕੇ ਵੇਖ ਲਓ ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲ

ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ...

ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...

ਬੋਲੀ ਆਪਣੀ ਨਾਲ ਪਿਆਰ ਰਖ੍ਖਾਂ...

ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...

ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...

ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...

ਮੈਂ ਪੰਜਾਬੀ,ਪੰਜਾਬ ਦਾ ਪੁੱਤਰ...

ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |



To US Being a True Punjabi Comes Straight From the Heart\"





Come and join this punjabi group on FACEBOOK.

P.U.N.J.A.B.I {ਜਿਉਣਾ ਅਣੱਖ ਨਾਲ ਮਰਨਾ ਧਰਮ ਵਾਸਤੇ} ਸਾਡੀ ਸ਼ੇਰਾਂ ਦੀ ਕੌਮ ਪੰਜਾਬੀ



http://www.facebook.com/inbox/readmessage.php?t=1129455756400&f=1&e=-12#/group.php?gid=14913734989



890 PUNJABI AROUND THE WORLD JOINED THIS LETS SEE HOW MANY MORE TO PROMOTE OUR IDENTITY AROUND THE GLOBE.


http://www.SikhPress.com

No comments:

 
eXTReMe Tracker