Friday, March 6, 2009

ਆਨੰਦ ਨੇ ਖੇਡਿਆ ਡ੍ਰਾਅ

ਵਿਸ਼ਵ ਚੈਂਪਿਅਨ ਵਿਸ਼ਵਨਾਥਨ ਆਨੰਦ ਲਗਾਤਾਰ ਛੇਵਾਂ ਡ੍ਰਾਅ ਖੇਡਣ ਦੇ ਨਾਲ ਹੀ ਲਿਨਾਰੇਸ ਸ਼ਤਰੰਜ ਟੂਰਨਾਮੈਂਟ ਦੇ 12ਵੇਂ ਦੌਰ ਬਾਅਦ ਸੰਯੁਕਤ ਚੌਥੇ ਸਥਾਨ \'ਤੇ ਖਿਸਕ ਗਏ ਹਨ।ਉਨ੍ਹਾ ਨੇ ਉਕ੍ਰੇਨ ਦੇ ਵੈਸਿਲੀ ਇਵਾਂਚੁਕ ਨਾਲ ਡ੍ਰਾਅ ਖੇਡਿਆ।



ਟੂਰਨਾਮੈਂਟ ਦੇ ਬੱਸ ਦੋ ਦੌਰ ਬਾਕੀ ਹਨ।ਨਾਰਵੇ ਦੇ ਮੈਗਨਸ ਕਾਰਲਸਨ ਨੇ ਰੂਸ ਦੇ ਅਲੈਕਜੈਂਡਰ ਗ੍ਰਿਸਚੁਕ ਨੂੰ ਹਰਾਇਆ।ਬਾਰ੍ਹਵੇਂ ਦੌਰ ਬਾਅਦ ਗ੍ਰਿਸਚੁਕ ਸੱਤ ਅੰਕ ਨਾਲ ਏਕਲ ਬੜ੍ਹਤ ਬਣਾਏ ਹੋਏ ਹਨ।ਕਾਰਲਸਨ ਅਤੇ ਇਵਾਂਚੁਕ ਉਨ੍ਹਾ ਤੋਂ ਅੱਧਾ ਅੰਕ ਪਿੱਛੇ ਹੈ,ਜਦੋਂਕਿ ਆਨੰਦ ਛੇ ਅੰਕ ਦੇ ਨਾਲ ਚੌਥੇ ਸਥਾਨ \'ਤੇ ਹੈ।ਉਨ੍ਹਾ ਦੇ ਨਾਲ ਆਰਮੋਨੀਆ ਦੇ ਲੇਵੋਨ ਅਰੋਨੀਅਨ ਹੈ,ਜਿਨ੍ਹਾ ਨੇ ਚੀਨ ਦੇ ਵਾਂਗ ਯੂ ਦੇ ਨਾਲ ਡ੍ਰਾਅ ਖੇਡਿਆ।


http://www.SikhPress.com

No comments:

 
eXTReMe Tracker