Tuesday, September 30, 2008

India, France sign nuclear agreement

PARIS: Even as the United States remains unable to finish its internal political process on the proposed Indo-U.S. civil nuclear accord, New Delhi and Paris signed on Tuesday an agreement on civil nuclear cooperation, the first of its kind since the Nuclear Suppliers Group agreed to lift international restrictions on India's nuclear trade. Formally called the "Co-operation Agreement Between the Government of the Republic of India and the Government of the French Republic on the Development of Peaceful Uses of Nuclear Energy," the agreement was signed by Atomic Energy Commission Chairman Anil Kakodkar and French Foreign Minister Bernard Kouchner in the presence of Prime Minister Manmohan Singh and President Nicolas Sarkozy at the Elysee Palace here.The agreement paves the way for India to do business with France in reactors, nuclear fuel supply, nuclear safety, radiation and environment protection and nuclear fuel cycle management.The Prime Minister said the agreement added "a new dimension to our strategic partnership." The relationship dated back to the days of the fast breeder test reactor at Kalpakkam near Chennai, the heavy water production facilities at Vadodara, and the supply of enriched uranium for the Tarapur nuclear plant after the Pokhran test in 1974. Both sides have contextualised the agreement in the global need to find non-polluting energy sources in order to combat climate change. A background note assures the global community that as "responsible states with advanced nuclear technologies, including in the nuclear fuel cycle," both India and France are committed to "the highest standards of safety and security and in accordance with their respective nuclear policies and international obligations." The two sides also reaffirm their "common concerns and objectives in the field of non-proliferation of weapons of mass destruction and their means of delivery including a view of possible linkages to terrorism."Kakodkar hopeful Later, interacting with the media, Dr. Kakodkar expressed the hope that "sooner [rather] than later" India and France would hammer out commercial agreements to operationalise the nuclear agreement, though he thought there were "no serious impediments" in India's Atomic Energy Act.

http://www.s7news.com/story/3974

Shabad Vichaar

ਨਟ ਮਹਲਾ ੪॥ ਗੁਰੂ ਗ੍ਰੰਥ ਸਾਹਿਬ - ਪੰਨਾ ੯੮੨॥ ਰਾਮ ਗੁਰ ਸਰਨਿ ਪ੍ਰਭੂ ਰਖਵਾਰੇ॥

ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ॥ ੧॥ ਰਹਾਉ॥

ਅਰਥ: ਅਕਾਲ ਪੁਰਖ ਦੀ ਮਿਹਰ ਸਦਕਾ, ਇਨਸਾਨ ਪ੍ਰਮਾਤਮਾ ਦੀ ਰਜ਼ਾਅ ਅਨੁਸਾਰ ਜੀਵਨ ਬਤੀਤ ਕਰਨ ਲਗ ਪੈਂਦਾ ਹੈ। ਜਿਵੇਂ ਅਕਾਲ ਪੁਰਖ, ਹਾਥੀ ਨੂੰ ਤੰਦੂਏ ਦੀ ਪਕੜ ਤੋਂ ਬਚਾ ਲੈਂਦਾ ਹੈ, ਇਵੇਂ ਹੀ ਪ੍ਰਾਣੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ, ਦੁਨਿਆਵੀਂ ਦੁੱਖ-ਤਕਲੀਫ਼ਾਂ ਅਤੇ ਹਉਮੈ ਤੋਂ ਸੁਰਖ਼ੁਰੂ ਹੋ ਜਾਂਦਾ ਹੈ। (੧ - ਰਹਾਉ)

Those persons, who have sought the support of the Almighty God, lead satiated life. God protects the elephant when caught by the noose of the crab and prays for help. We human being could also get rid of our sufferings by seeking God's refuge. (1 – Pause)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥

ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਹੇ ਭਾਈ, ਬਾਣੀ ਹੀ ਗੁਰੂ ਹੈ ਕਿਉਂਕਿ ਗੁਰਬਾਣੀ ਵਿੱਚ ਹੀ ਆਤਮਕਿ ਜੀਵਨ ਦੇਣ ਵਾਲਾ ਨਾਮ-ਰਸ ਮਜ਼ੂਦ ਹੈ। ਜੇਹੜਾ ਪ੍ਰਾਣੀ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲੈਂਦਾ ਹੈ, ਉਹ ਦੁਨਿਆਵੀਂ ਝੰਝਟਾਂ `ਚੋਂ ਛੁਟਕਾਰਾ ਪਾ ਕੇ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ। (੫)

The Divine Word is a manifestation of the Guru as the Divine Enlightenment is hidden in the Amrit like nectar of the True Naam. In fact, the devotee, who realizes God in his heart, attains emancipation in life by following the Guru's teachings. (5)

ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ॥

ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ॥ ੬॥

ਅਰਥ: ਐ ਪ੍ਰਾਣੀ, ਅਕਾਲ ਪੁਰਖ ਹਰ ਥਾਂ ਵਿਆਪਕ ਹੈ, ਪਰ ਇਨਸਾਨ ਇਸ ਗਿਆਨ ਤੋਂ ਸੇਧ ਲੈਣ ਦੀ ਬਿਜਾਏ ਆਪਣੇ ਮਨ ਅਨੁਸਾਰ ਕੀਤੇ ਕਰਮਾਂ ਕਰਕੇ ਖ਼ੁਆਰ ਹੁੰਦਾ ਰਹਿੰਦਾ ਹੈ, ਜਿਵੇਂ ਗੁਰੂ ਸਾਹਿਬ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਧ੍ਰਿਸਟਬੁਧੀ, ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ, ਆਪਣੇ ਹੀ ਘਰ ਦੀ ਤਿਬਾਹੀ ਕਰ ਬੈਠਾ। (੬)

We should always remember that God pervades everywhere. But by forgetting this reality, faithless person suffers in life by performing vicious actions just as Dhristbudhi having evil design to destroy Chanderhans, had, instead, suffered himself by burning his own house. (6)

ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ॥

ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ॥ ੭॥

ਅਰਥ: ਜੇਹੜਾ ਪ੍ਰਾਣੀ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਹੀ ਮਹਿਸੂਸ ਕਰਨ ਲਗ ਪੈਂਦਾ ਹੈ, ਅਕਾਲ ਪੁਰਖ ਭੀ ਐਸੇ ਭਗਤ ਦੀ ਹਰ ਸਮੇਂ ਰੱਖਿਆ ਕਰਦਾ ਹੈ। ਐਸੇ ਭਗਤਾਂ ਦੀ ਘਾਲਣਾ ਸਦਕਾ, ਹੋਰ ਪ੍ਰਾਣੀ ਭੀ ੳੇੁਨ੍ਹਾਂ ਦੇ ਪੂਰਨਿਆਂ ਉਤੇ ਚਲ ਕੇ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ। (੭)

The Almighty God protects the persons, who realize the True Naam in their hearts. By following such true devotees, others also attain self-realization through Divine Wisdom. (7)

ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ॥

ਜਨ ਨਾਨਕ ਆਪੇ ਆਪਿ ਸਭ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ॥ ੮॥ ੪॥

ਅਰਥ: ਅਕਾਲ ਪੁਰਖ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਆਪ ਹੀ ਸਾਰੇ ਸੰਸਾਰ ਦੀ ਸੰਭਾਲ ਕਰਨ ਵਾਲਾ ਹੈ। ਗੁਰੂ ਨਾਨਕ ਸਾਹਿਬ ਦੇ ਰੂਹਾਨੀ-ਗਿਆਨ ਸਦਕਾ, ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਹਰ ਥਾਂ ਵਿਚਰ ਰਿਹਾ ਹੈ ਅਤੇ ਆਪਣੀ ਬਖ਼ਸ਼ਸ਼ਿ ਦੁਆਰਾ, ਸਾਰੇ ਜੀਵਾਂ ਦੀ ਦੇਖ-ਭਾਲ ਕਰਦਾ ਹੈ। (੮ / ੪)

God alone is the sole Creator of the entire Creation and takes care of all. By virtue of Guru Nanak Sahib's Divine Enlightenment, Guru Ramdas Sahib says that the Almighty God pervades at all the places and as such we should seek peace and tranquility by reciting God's True Naam and attain emancipation. (8 / 4)

[Guru Sahib advises us that the devotees could realize emancipation in life by following the \"Shabd Guru, the Divine Wisdom\" as contained in the Guru Granth Sahib. Thus, we should have full faith in our Perfect Guru, the Guru Granth Sahib as ordained by Guru Gobind Singh Sahib before breathing his last on 7th October 1708. There is no need to wander around]

Waheguru jee ka Khalsa Waheguru jee kee Fateh

Shared by: Gurmit Singh (Sydney – Australia): Sunday, 28th September 2008


http://www.sikhpress.com

ਤੇਰੇ ਭਾਣੇ ਸਰਬੱਤ ਦਾ ਭਲਾ

ੴ ਵਾਹਿਗੁਰੂ ਜੀ ਕੀ ਫ਼ਤਹਿ॥

ਤੇਰੇ ਭਾਣੇ ਸਰਬੱਤ ਦਾ ਭਲਾ

-ਇਕਵਾਕ ਸਿੰਘ ਪੱਟੀ

ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜà©&lsqauo; ਦਿਨ ਵਿੱਚ ਦà©&lsqauo; ਜਾਂ ਤਿੰਨ ਵਾਰ ਜਾਂ ਫਿਰ ਜਦà©&lsqauo;ਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ:

ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥

ਸਭ ਤà©&lsqauo;ਂ ਪਹਿਲੀ ਮੰਗ ਨਾਮ ਸਿਮਰਨ ਦੀ ਹੈ, ਜà©&lsqauo; ਮਨੁੱਖਾ ਜਿੰਦਗੀ ਦਾ ਮਨà©&lsqauo;ਰਥ ਹੈ। ਨਾਮ ਸਿਮਰਨ ਤà©&lsqauo;ਂ ਪ੍ਰਾਪਤੀ ਹੁੰਦੀ ਹੈ ਉੱਚੀ ਆਤਮਿਕ ਅਵਸਥਾ ਦੀ, ਚੜ੍ਹਦੀ ਕਲਾ ਦੀ ਕਿਉਂਕਿ ਦੁੱਖ ਜਾਂ ਸੁੱਖ, ਖੁਸ਼ੀ ਜਾਂ ਗ਼ਮੀ ਅਤੇ ਹਰਖ ਜਾਂ ਸà©&lsqauo;ਗ ਦੀ ਅਵਸਥਾ ਵਿੱਚ ਚੜ੍ਹਦੀ ਕਲਾ ਵਾਲਾ ਮਨੁੱਖ ਹੀ ਗੁਰੂ ਦੇ ਭਾਣੇ ਵਿੱਚ ਰਹਿ ਸਕਦਾ ਹੈ। ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਮਨੁੱਖ ਹੀ ਸਰਬੱਤ ਦਾ ਭਲਾ ਮੰਗ ਸਕਦਾ ਹੈ। ਸà©&lsqauo;, ਇੱਕ ਗੁਰਸਿੱਖ ਜਿੱਥੇ ਰà©&lsqauo;à©› ਆਪਣੇ ਲਈ ਨਾਮ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਮੰਗ ਕਰਦਾ ਹੈ, ਉੱਥੇ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਰਬੱਤ ਦਾ ਭਲਾ ਮੰਗਣਾ ਇੱਕ ਬਹੁੱਤ ਹੀ ਨਿਵੇਕਲੀ ਅਤੇ ਪ੍ਰਭਾਵਸ਼ਾਲੀ ਗੱਲ ਹੈ।

ਸਰਬੱਤ ਲਫ਼ਜ਼ ਵਿੱਚ ਕੇਵਲ ਆਪਣੇ ਪਰਿਵਾਰ, ਟੱਬਰ, ਸਮਾਜ ਜਾਂ ਭਾਈਚਾਰੇ ਜਾਂ ਬਰਾਦਰੀ ਤੱਕ ਹੀ ਸੀਮਿਤ ਨਹੀਂ, ਸਗà©&lsqauo;ਂ ਸਰਬੱਤ ਸੰਸਾਰ ਦੇ ਮਨੁੱਖੀ ਭਾਈਚਾਰੇ ਵਿੱਚ ਨਾ ਕੇਵਲ ਦà©&lsqauo;ਸਤ, ਮਿੱਤਰ, ਜਾਂ ਸੱਜਣ ਹੀ ਨਹੀਂ ਸਗà©&lsqauo;ਂ ਦੁਸ਼ਮਣ, ਸ਼ਤਰੂ ਅਤੇ ਵੈਰੀ ਵੀ ਆ ਜਾਂਦੇ ਹਨ। ਸਰਬੱਤ ਲਫਜ਼ ਵਿੱਚ ਪੀਰ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਪੀਰ ਭੀਖਣ ਸ਼ਾਹ ਜਾਂ ਦੀਵਾਨ ਕੌੜਾ ਮੱਲ ਵਰਗੇ ਮਿੱਤਰ ਹੀ ਨਹੀਂ, ਸਗà©&lsqauo;ਂ ਦੀਵਾਨ ਲੱਖਪੱਤ ਰਾਇ, ਜ਼ਕਰੀਆ ਖ਼ਾਨ, ਯਹੀਆ ਖਾਂ, ਮੱਸਾ ਰੰਘੜ ਜਾਂ ਮੀਰ ਮੰਨੂ ਵਰਗੇ ਜ਼ਾਲਮ ਜ਼ਰਵਾਣੇ ਵੀ ਆ ਜਾਂਦੇ ਹਨ। ਸਿੱਖ ਲà©&lsqauo;ਕ, ਇਹਨਾਂ ਮਨੁੱਖਤਾ ਤà©&lsqauo;ਂ ਗਿਰੇ ਹà©&lsqauo;ਏ ਮਨੁੱਖਾਂ ਦਾ ਵੀ ਭਲਾ ਮੰਗਦੇ ਹਨ। ਸਿੱਖ ਕੌਮ ਦੇ 500 ਸਾਲਾ ਇਤਿਹਾਸ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਜਦà©&lsqauo;ਂ ਕਿਸੇ ਸਿੱਖ ਨੇ ਆਪਣੇ ਗੁਰੂ ਕà©&lsqauo;ਲà©&lsqauo;ਂ ਕਿਸੇ ਬਾਬਰ ਵਰਗੇ ਜਾਲਮ, ਜਹਾਂਗੀਰ, à¨"ਰੰਗਜੇਬ ਜਾਂ ਫਰੁਖਸ਼ੀਅਰ ਵਰਗੇ ਜਾਲਮ ਦਾ ਬੁਰਾ ਮੰਗਿਆ ਹà©&lsqauo;ਵੇ, ਇਸਦੇ ਉਲਟ ਸਗà©&lsqauo;ਂ ਮੀਰ ਮਨੂੰ ਵਰਗੇ ਜਾਲਮ ਜਰਵਾਣੇ ਦੇ ਰਾਜ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਮਿਲ ਜਾਂਦੀਆਂ ਹਨ।

ਜਦà©&lsqauo;ਂ ਮੀਰ ਮੰਨੂੰ ਨੇ ਸਿੱਖ ਬੀਬੀਆਂ ਉੱਤੇ ਜ਼ੁਲਮ ਕੀਤਾ। ਸਾਰਾ-ਸਾਰਾ ਦਿਨ ਚੱਕੀਆਂ ਪੀਸਣ ਨੂੰ ਦੇਣੀਆਂ, ਖੰਨੀ-ਖੰਨੀ ਰà©&lsqauo;ਟੀ ਤੇ ਗੁਜ਼ਾਰਾ ਅਤੇ ਬੇਅੰਤ ਕà©&lsqauo;ਰੜਿਆਂ ਦੀ ਸਜ਼ਾ ਉਪਰੰਤ ਇਹਨਾਂ ਸਿੱਖ ਬੀਬੀਆਂ ਨੂੰ ਸਿੱਖੀ ਸਿਦਕ ਤà©&lsqauo;ਂ ਡੁਲਾਉਣ ਲਈ ਇਹਨਾਂ ਦੇ ਛà©&lsqauo;ਟੇ-ਛà©&lsqauo;ਟੇ ਬੱਚਿਆਂ ਦੇ ਟà©&lsqauo;ਟੇ-ਟà©&lsqauo;ਟੇ ਕਰ ਕੇ ਇਹਨਾਂ ਸਿੱਖ ਬੀਬੀਆਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਗਏ, ਪਰ ਧੰਨ ਮਾਤਾ ਸਾਹਿਬ ਕੌਰ ਦੀ ਉਹ ਬਹਾਦੁਰ ਬੱਚੀਆਂ ਨੇ ਜਦà©&lsqauo;ਂ ਸ਼ਾਮਾਂ ਵੇਲੇ ਸ੍ਰੀ ਰਹਰਾਸਿ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਤਾਂ ਇਹà©&lsqauo; ਮੰਗ ਆਪਣੇ ਪ੍ਰਭੂ ਪ੍ਰਮਾਤਮਾ ਕà©&lsqauo;ਲà©&lsqauo; ਕੀਤੀ:

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥

ਕਿਉਂਕਿ ਸਾਡਾ ਇਹ ਸਿਧਾਂਤ ਹੈ:

ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀਂ ਭਾਈ ਮੀਤ॥ (ਆਸਾ ਮ. 5, ਪੰਨਾ 386

ਇਹà©&lsqauo; ਕਾਰਣ ਸੀ ਕਿ ਕਾਜ਼ੀ ਨੂਰ ਮੁਹੰਮਦ ਵਰਗੇ ਕੱਟੜਪੰਥੀ ਅਤੇ ਜਾਨੂੰਨੀ ਇਤਿਹਾਸਕਾਰ, ਜà©&lsqauo; ਆਪਣੇ ਮੁਤੱਸਬ ਦੀ ਅੱਗ ਵਿੱਚ ਸਿੱਖਾਂ ਨੂੰ ਸਗ (ਭਾਵ ਕੁੱਤੇ) ਲਿਖਦਾ ਹੈ, ਉਹ ਵੀ ਇਹ ਗੱਲ ਕਹਿਣ ਲਈ ਮਜਬੂਰ ਹà©&lsqauo; ਗਿਆ ਕਿ: ਐ ਸੰਸਾਰ ਦੇ ਲà©&lsqauo;ਕà©&lsqauo;! ਇਹਨਾਂ ਸਿੱਖਾਂ (ਸਗਾਂ ਭਾਵ ਕੁਤਿਆਂ) ਨੂੰ ਕੁੱਤੇ ਨਾ ਆਖà©&lsqauo;, ਇਹ ਤਾਂ ਬੱਬਰ ਸ਼ੇਰ ਨੇ। ਜ੍ਹਿਨਾਂ ਦੀ ਬਰਾਬਰੀ ਸੰਸਾਰ ਦਾ ਕà©&lsqauo;ਈ ਮਨੁੱਖ ਨਹੀਂ ਕਰ ਸਕਦਾ, ਕਿਉਂਕਿ ਇਹ ਬੁਰੇ ਦਾ ਵੀ ਬੁਰਾ ਨਹੀਂ ਚਿਤਵਦੇ ਸਗà©&lsqauo;ਂ ਭਲਾ ਹੀ ਚਿਤਵਦੇ ਹਨ।\"

ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਗੁੜ੍ਹਤੀ ਹੀ ਇਹ ਦਿੱਤੀ ਹੈ:

ਹਮ ਨਹੀ ਚੰਗੇ ਬੁਰਾ ਨਹੀਂ ਕà©&lsqauo;ਇ॥ ਪ੍ਰਣਵਤਿ ਨਾਨਕੁ ਤਾਰੇ ਸà©&lsqauo;ਇ॥

(ਸੂਹੀ ਮਹਲਾ 1, ਪੰਨਾ 728)

ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਲਦੇ ਸੰਸਾਰ ਵਿੱਚ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਲਈ ਦੌਰੇ ਕੀਤੇ ਅਤੇ ਹਜ਼ਾਰਾਂ ਮੀਲ ਪੈਦਲ ਸਫ਼ਰ ਤੈਅ ਕਰਕੇ ਠੱਗਾਂ, ਚà©&lsqauo;ਰਾਂ ਅਤੇ ਰਾਖਸ਼ ਬੁੱਧੀ ਵਾਲਿਆਂ ਨੂੰ ਸਰਬੱਤ ਦਾ ਭਲਾ ਕਰਨ ਦਾ ਢੰਗ ਸਮਝਾਇਆ। ਭਾਈ ਸਾਹਿਬ ਲਿਖਦੇ ਹਨ:

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥

ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ॥

ਬਾਬਾ ਭੇਖ ਬਣਾਇਆ ਉਦਾਸੀ ਦੀ ਰੀਤਿ ਚਲਾਈ॥

ਚੜ੍ਹਿਆ ਸà©&lsqauo;ਧਣਿ ਧਰਤਿ ਲੁਕਾਈ॥ (ਵਾਰ 1)

ਗਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਇਨਸਾਨ ਸਰਬੱਤ ਦੇ ਭਲੇ ਅਤੇ ਪਰਉਪਕਾਰੀ ਸੁਭਾਅ ਦਾ ਮਾਲਕ ਹà©&lsqauo;ਣਾ ਚਾਹੀਦਾ ਹੈ। ਪਰਉਪਕਾਰੀ ਸੁਭਾਅ ਵਾਲੇ ਸਮਾਜ ਦੀ ਸਿਰਜਣਾ ਲਈ ਇਨਸਾਨ ਵਿਦਿਆਵਾਨ ਹà©&lsqauo;ਣਾ ਚਾਹੀਦਾ ਹੈ ਕਿਉਂਕਿ \"ਵਿਦਿਆ ਵੀਚਾਰੀ ਤਾਂ ਪਰਉਪਕਾਰੀ\"। ਇਸੇ ਲਈ ਦੂਜੇ ਜਾਮੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਵਿਦਿਆ ਦੇ ਪ੍ਰਚਾਰ ਲਈ ਛà©&lsqauo;ਟੇ-ਛà©&lsqauo;ਟੇ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਪਰਉਪਕਾਰੀ ਬਣਨ ਲਈ ਸਾਡਾ ਮਾਰਗ ਦਰਸ਼ਨ ਕੀਤਾ। ਤੀਜੇ ਜਾਮੇ ਵਿੱਚ ਸਤਿਗੁਰੂ ਅਮਰਦਾਸ ਜੀ ਨੇ ਸਤੀ ਵਰਗੀ ਭੈੜੀ ਰਸਮ ਨੂੰ ਬੰਦ ਕਰਵਾਉਣ ਲਈ ਅਕਬਰ ਬਾਦਸ਼ਾਹ ਨੂੰ ਪ੍ਰੇਰਿਤ ਕਰਕੇ ਇਸਦੇ ਵਿਰੁੱਧ ਕਾਨੂੰਨ ਬਣਵਾਇਆ। ਅੱਜ ਬੇਸ਼ੱਕ ਇਸ ਦੇਸ਼ ਵਿੱਚ ਇਸ ਕਾਨੂੰਨ ਨੂੰ ਬਾਣਾਏ ਜਾਣ ਲਈ ਰਾਜਾ ਰਾਮ ਰਾਏ ਮà©&lsqauo;ਹਨ ਵਰਗੇ ਦੇ ਸà©&lsqauo;ਹਿਲੇ ਗਾਏ ਜਾ ਰਹੇ ਹਨ, ਪਰ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਗੁਰੂ ਅਮਰਦਾਸ ਜੀ ਨੇ ਇਹ ਗੱਲ 500 ਸਾਲ ਪਹਿਲਾਂ ਹੀ ਲਾਗੂ ਕਰਵਾ ਦਿੱਤੀ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਸਰਬੱਤ ਦੇ ਭਲੇ ਦੇ ਮਿਸ਼ਨ ਦੀਆਂ ਨੀਹਾਂ ਮਜਬੂਤ ਕਰਨ ਲਈ ਹà©&lsqauo;ਈ ਸੀ। ਅੱਗà©&lsqauo;ਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗà©&lsqauo;ਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਅਤੇ ਪਹਿਲੀ ਜੰਗ ਦਾ ਕਾਰਣ ਹੀ ਇਹ ਸੀ ਕਿ:

ਤਿਨ ਕਾ ਬਾਜ਼ ਨਹੀਂ ਹਮ ਦੇਣਾ, ਤਾਜ਼, ਬਾਜ਼ ਤਿਨਕਾ ਸਭ ਲੈਣਾ॥

ਰਾਜ ਦੇਸ਼ ਜà©&lsqauo; ਉਨਸੇ ਲੈ ਹੈਂ, ਗਰੀਬ ਅਨਾਥਨ ਕà©&lsqauo; ਸਬ ਦੇ ਹੈਂ॥

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਵੀ ਇਹà©&lsqauo; ਹੀ ਮਿਸ਼ਨ ਸੀ। ਕਾਜ਼ੀ ਅਬਦੁਲ ਵਾਹਦ ਵà©&lsqauo;ਹਰਾ ਨੇ ਪੁੱਛ ਕੀਤੀ ਸੀ ਕਿ \"ਐ ਗੁਰੂ ਤੇਗ਼ ਬਹਾਦਰ ਪਹਿਲੇ ਜਾਮੇ ਵਿੱਚ ਜੰਝੂ ਪਾਉਣ ਦੇ ਵਿਰੁੱਧ ਅਤੇ ਹੁਣ ਜੰਝੂ ਲਾਹੁਣ ਦੇ ਵਿਰੁੱਧ, ਇਹ ਕੈਸਾ ਮਾਜਰਾ ਹੈ? ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ \"ਕਾਜ਼ੀ ਸਾਹਿਬ ਉਦà©&lsqauo;ਂ ਜ਼ਬਰਦਸਤੀ ਪਾਇਆ ਜਾਂਦਾ ਸੀ `ਤੇ ਮੈਂ ਪਾਉਣ ਨਾ ਦਿੱਤਾ, ਹੁਣ ਜ਼ਬਰਦਸਤੀ ਲਾਹਿਆ ਜਾਂਦਾ ਹੈ ਅਤੇ ਮੈਂ ਲਾਹੁਣ ਨਹੀਂ ਦੇਣਾ।\"

ਸਰਬੱਤ ਦੇ ਭਲੇ ਲਈ ਦਸਮੇਸ਼ ਪਿਤਾ ਨੇ ਆਪਣੇ ਮਾਤਾ-ਪਿਤਾ, ਦਾਦਾ-ਪੜਦਾਦਾ, ਚਾਰੇ ਪੁੱਤਰ ਗੱਲ ਕੀ ਸਰਬੰਸ ਕੁਰਬਾਣ ਕਰ ਦਿੱਤਾ ਅਤੇ ਇਹ ਐਲਾਨ ਕਰ ਦਿੱਤਾ ਕਿ \"ਮੈਂ ਦੇਸ਼, ਧਰਮ ਅਤੇ ਕੌਮ ਦਾ ਭਲਾ ਚਾਹੁੰਦਾ ਹਾਂ। ਗੁਰੂ ਨਾਨਕ ਦੇਵ ਜੀ ਵੱਲà©&lsqauo;ਂ ਉਲੀਕਿਆ ਮਿਸ਼ਨ ਹੀ ਮੇਰਾ ਮਿਸ਼ਨ ਹੈ।\"

ਹੁਣ ਵੀ ਜਦ ਪਿੱਛੇ ਜਿਹਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ ਦਿਹਾੜੇ ਦੇ ਮੌਕੇ ਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਸਾਰੇ ਧਰਮਾ ਦੇ ਆਗੂ ਜਿੰਨ੍ਹਾਂ ਵਿੱਚ ਕ੍ਰਿਸ਼ਨ ਭਗਵਾਨ ਦੀ ਅੰਸ਼-ਬੰਸ ਵਿੱਚà©&lsqauo;ਂ ਵਾਸਤਵ ਗà©&lsqauo;ਸਵਾਮੀ, ਜੈਨ ਧਰਮ ਦੇ ਮੁੱਖੀ ਸ੍ਰੀ ਅਮਰਿੰਦਰ ਮੁਨੀ, ਇਸਲਾਮ ਧਰਮ ਦੇ ਮੁਲਾਨਾ ਸਿਰਗ਼ੁਲ ਹਸਨ ਕਾਜ਼ਮੀ, ਕ੍ਰਿਸਚੀਅਨ ਧਰਮ ਤà©&lsqauo;ਂ ਬਿਸ਼ਪ ਡੈਨਿਸ ਲਾਲ, ਯਹੂਦੀ ਧਰਮ ਤà©&lsqauo;ਂ ਇਜ਼ਾਦਿਲ ਇਸਾਕ ਮਾਲਕੀਰ ਆਦਿ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹà©&lsqauo;ਏ ਸਨ ਤਾਂ ਸਾਰਿਆਂ ਨੇ ਸਾਂਝੇ ਰੂਪ ਵਿੱਚ ਇਹ ਗੱਲ ਪ੍ਰਵਾਨ ਕੀਤੀ ਸੀ ਕਿ \"ਸਿੱਖ ਧਰਮ ਆਧੁਨਿਕ ਅਤੇ ਵੱਡਮੁਲੀਆਂ ਕੀਮਤਾਂ ਵਾਲਾ ਸਰਬ ਕਲਿਆਣਚਕਾਰੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਧਰਮ ਹੈ।\"

ਇਹà©&lsqauo; ਕਾਰਣ ਸੀ ਕਿ ਜਦà©&lsqauo;ਂ ਜੰਗਲਾਂ ਵਿੱਚ ਰਹਿੰਦੇ ਹà©&lsqauo;ਏ ਭੁੱਖੇ ਭਾਣੇ ਸਿੰਘਾਂ ਨੂੰ ਪਤਾ ਲੱਗਦਾ ਕਿ ਨਾਦਰ ਸ਼ਾਹ ਅਤੇ ਅਬਦਾਲੀ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਇੱਜ਼ਤ ਆਬਰੂ (ਬਹੁ-ਬੇਟੀਆਂ) ਨੂੰ ਬੰਦੀ ਬਣਾ ਕੇ ਜ਼ਬਰਦਸਤੀ ਲਿਜਾ ਰਹੇ ਹਨ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਦੀਪ ਸਿੰਘ ਜੀ ਵਰਗੇ ਮੁਦੱਈ ਸਿੰਘਾਂ ਨੇ ਅਬਦਾਲੀ ਉਪਰ ਹਮਲਾ ਕਰਕੇ, ਉਹਨਾਂ ਬੱਚੀਆਂ ਨੂੰ ਆਜ਼ਾਦ ਕਰਵਾ ਕੇ ਹੀ ਦਮ ਲੈਦੇ ਸਨ।

ਸਰਬੱਤ ਦਾ ਭਲਾ ਮੰਗਣ ਵਾਲੇ ਇਹਨਾਂ ਸੂਰਬੀਰਾਂ ਜਾਂ ਮਰਜੀਵੜਿਆਂ ਲਈ ਇਹ ਕਹਾਵਤਾਂ ਮਸ਼ਹੂਰ ਚੁੱਕੀਆਂ ਸਨ:

\"ਰੰਨ ਗਈ ਰੰਨ ਬਸਰੇ ਨੂੰ ਗਈ, ਵੇ ਮà©&lsqauo;ੜੀਂ ਬਾਬਾ ਕੱਛ ਵਾਲਿਆ।\"

ਜਾਂ \"ਬੂਹੇ ਆਏ ਨੀ ਨਿਹੰਗ, ਬੂਹਾ ਖà©&lsqauo;ਲ੍ਹ ਦੇ ਨਿਸੰਗ।\"

ਅੱਜ ਭਾਵੇਂ ਕੱਟੜ ਅਤੇ ਮੁਤੱਸਬੀ ਵਿਚਾਰਧਾਰਾ ਵਾਲੇ ਲà©&lsqauo;ਕ ਇਹਨਾਂ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਪਿਆਰਿਆਂ ਦਾ ਬੁਰਾ ਹੀ ਲà©&lsqauo;ਚਦੇ ਹਨ, ਪਰ ਸਾਨੂੰ ਕà©&lsqauo;ਈ ਅਫਸà©&lsqauo;ਸ ਨਹੀਂ, ਕਿਉਂਕਿ ਬੁਰੇ ਨੂੰ ਸਭ ਬੁਰੇ ਅਤੇ ਭਲੇ ਨੂੰ ਸੱਭ ਭਲੇ ਹੀ ਦਿੱਸਦੇ ਹਨ। ਪਰ ਅਸੀਂ ਸਿੱਖ ਅਖਵਾਉਣ ਵਾਲੇ ਲà©&lsqauo;ਕਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗà©&lsqauo;ਬਿੰਦ ਸਿੰਘ ਜੀ ਵੱਲà©&lsqauo;ਂ ਸਰਬੱਤ ਦੇ ਭਲੇ ਦਾ ਦਿੱਤਾ ਹà©&lsqauo;ਇਆ ਸੰਦੇਸ਼ ਹਮੇਸ਼ਾਂ ਯਾਦ ਰੱਖਣਾ ਹੈ ਅਤੇ ਜਦà©&lsqauo;ਂ ਵੀ ਅਰਦਾਸ ਕਰਨੀ ਹੈ ਤਾਂ ਇਹੀ ਅਰਦਾਸ ਕਰਨੀ ਹੈ:

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਦਾਸਰਾ:

-ਇਕਵਾਕ ਸਿੰਘ ਪੱਟੀ

ਮੈਨੇਜਿੰਗ ਡਾਇਰੈਕਟਰ

ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ

ਜà©&lsqauo;ਧ ਨਗਰ, ਸੁਲਤਾਨਵਿੰਡ ਰà©&lsqauo;ਡ,

ਅੰਮ੍ਰਿਤਸਰ। ਮà©&lsqauo;. 098150-24920

http://www.sikhpress.com

 
eXTReMe Tracker