Tuesday, September 30, 2008

ਘੱਟ ਗਿਣਤੀਆਂ ਦੇ ਧਾਰਮਕ ਹੱਕਾਂ ਦੀ ਰਾਖੀ ਲਈ ਸਰਕਾਰ ਵਚਨਬੱਧ : ਪ੍ਰਧਾਨ ਮੰਤਰੀ

ਮਾਰਸੈਲੀਸ, 29 ਸਤੰਬਰ (ਪੀ.ਟੀ.ਆਈ.): ਕਰਨਾਟਕ ਅਤੇ ਉੜੀਸਾ ’ਚ ਈਸਾਈਆਂ ’ਤੇ ਹà©&lsqauo; ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਸ. ਮਨਮà©&lsqauo;ਹਨ ਸਿੰਘ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਧਾਰਮਕ ਹੱਕਾਂ ਦੀ ਰਾਖੀ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਈਸਾਈਆਂ ’ਤੇ ਹਮਲਿਆਂ ਦਾ ਇਹ ਮੁੱਦਾ ਉਸ ਸਮੇਂ ਚੁਕਿਆ ਗਿਆ, ਜਦà©&lsqauo;ਂ ਪ੍ਰਧਾਨ ਮੰਤਰੀ ਸ. ਮਨਮà©&lsqauo;ਹਨ ਸਿੰਘ ਫ਼ਰਾਂਸ ਦੇ ਰਾਸ਼ਟਰਪਤੀ ਨਿਕà©&lsqauo;ਲਸ ਸਰਕà©&lsqauo;ਜ਼ੀ ਨਾਲ ਮੀਟਿੰਗ ਕਰ ਰਹੇ ਸਨ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰà©&lsqauo;ਂ ਇਕ ਸਾਂਝੀ ਪ੍ਰੈ¤ਸ ਕਾਨਫ਼ਰੰਸ ’ਚ ਸਰਕà©&lsqauo;ਜ਼ੀ ਨੇ ਕਿਹਾ, ‘‘ਉਹ ਇਕ ਮਹਾਨ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੇ ਇਸ ਨੂੰ ਮੁੜ ਸਾਬਤ ਕਰ ਦਿਤਾ ਹੈ।’’

http://www.sikhpress.com

No comments:

 
eXTReMe Tracker