Tuesday, September 30, 2008

‘‘ਸਹਿਜਧਾਰੀ ਸਿੱਖ ਕੌਣ ਹੈ?’’

ਪੰਜਾਬ ਅਤੇ ਹਰਿਆਣਾ ਹਾਈ ਕà©&lsqauo;ਰਟ ਦੇ ਇਕ ਫੁੱਲ ਬੈਂਚ ਨੇ ਅੱਜ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਸ਼੍ਰà©&lsqauo;ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 3 ਅਕਤੂਬਰ ਤਕ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ 1925 ਦੇ ਸਿੱਖ ਗੁਰਦਵਾਰਾ ਐਕਟ ਮੁਤਾਬਕ ਸਹਿਜਧਾਰੀ ਸਿੱਖ ਕੌਣ ਹੈ। ਜਸਟਿਸ ਸ. ਜਗਦੀਸ਼ ਸਿੰਘ ਖਹਿਰਾ, ਜਸਟਿਸ ਸ. ਜਸਬੀਰ ਸਿੰਘ ਅਤੇ ਜਸਟਿਸ ਅਜੈ ਕੁਮਾਰ ਮਿੱਤਲ ਦੀ ਬੈਂਚ ਨੇ ਇਹ ਹੁਕਮ ਬੀਬਾ ਗੁਰਲੀਨ ਕੌਰ ਦੀ ਉਸ ਪਟੀਸ਼ਨ ’ਤੇ ਮੁੜ ਵਿਚਾਰ ਦੌਰਾਨ ਦਿਤੇ ਹਨ, ਜਿਸ ਰਾਹੀਂ ਪਟੀਸ਼ਨਰ ਨੇ ਐਕਟ ਵਿਚ ਸਿੱਖ ਦੀ ਪਰਿਭਾਸ਼ਾ ਦੀ ਸੰਵਿਧਾਨਕਤਾ ਨੂੰ ਚੁਨੌਤੀ ਦਿਤੀ ਹੈ। ਚੇਤੇ ਰਹੇ ਕਿ ਗੁਰਲੀਨ ਕੌਰ ਅਤੇ ਕੁੱਝ ਹà©&lsqauo;ਰ ਪਟੀਸ਼ਨਰਾਂ ਨੂੰ ਸ਼੍ਰà©&lsqauo;ਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸ੍ਰੀ ਗੁਰੂ ਰਾਮਦਾਸ ਇੰਸਟੀਚੂਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ, ਅੰਮ੍ਰਿਤਸਰ ਵਿਚ ਐਮ.ਬੀ.ਬੀ.ਐਸ. ਦੇ ਕà©&lsqauo;ਰਸ ਲਈ ਸਿੱਖ ਉਮੀਦਵਾਰਾਂ ਵਾਸਤੇ ਰਾਖਵੀਆਂ ਸੀਟਾਂ ਹੇਠ ਦਾਖ਼ਲਾ ਨਹੀਂ ਦਿਤਾ ਗਿਆ ਅਤੇ ਕਿਹਾ ਹੈ ਕਿ ਉਹ ਪਤਿਤ ਸਿੱਖ ਹਨ ਕਿਉਂਕਿ ਉਹ ਦਾੜ੍ਹੀ ਦੇ ਵਾਲ ਕਟਦੇ ਹਨ ਅਤੇ ਆਈਬ੍ਰà©&lsqauo; ਪਲੱਕ ਕਰਦੇ ਹਨ। ਪਟੀਸ਼ਨਰ ਦਾ ਕਹਿਣਾ ਹੈ ਕਿ ਪਤਿਤ ਸਿੱਖ ਗੁਰਦਵਾਰਾ ਐਕਟ ਅਨੁਸਾਰ ਸਹਿਜਧਾਰੀ ਸਿੱਖ ਹੈ, ਇਸ ਕਰ ਕੇ ਉਸ ਨੂੰ ਵੀ ਸਿੱਖ ਮੰਨਿਆ ਜਾਣਾ ਚਾਹੀਦਾ ਹੈ। ਬੈਂਚ ਨੇ ਪਟੀਸ਼ਨਰ ਦੇ ਵਕੀਲ ਦੀ ਇਸ ਬੇਨਤੀ ਨੂੰ ਵੀ ਨਾਮਨਜ਼ੂਰ ਕਰ ਦਿਤਾ ਹੈ ਕਿ ਚਾਲੂ ਅਕਾਦਮਕ ਸਾਲ ਵਿਚ ਉਕਤ ਇੰਸਟੀਚੂਟ ਵਲà©&lsqauo;ਂ ਸਿੱਖ ਸੀਟਾਂ ਅਧੀਨ ਦਿਤੇ ਗਏ ਦਾਖ਼ਲੇ ਨੂੰ ਪਟੀਸ਼ਨ ਦੇ ਫ਼ੈਸਲੇ ਨਾਲ ਜà©&lsqauo;à©œ ਦਿਤਾ ਜਾਵੇ ਅਤੇ ਹà©&lsqauo;ਰ ਦਾਖ਼ਲੇ ਕਰਨ ’ਤੇ ਰà©&lsqauo;ਕ ਲਗਾ ਦਿਤੀ ਜਾਵੇ।

http://www.sikhpress.com

No comments:

 
eXTReMe Tracker