Tuesday, September 30, 2008

ਭਾਰਤ ਸਰਕਾਰ ਵਲੋਂ ਜਾਰੀ ਸਿੱਕਿਆਂ ’ਚ ਭਗਤ ਸਿੰਘ ਦੀ ਟੋਪੀ ’ਤੇ ਵਿਵਾਦ ਛਿੜਿਆ

ਭਗਤ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਹਾਲ ਹੀ ਵਿਚ ਜਾਰੀ ਕੀਤੇ ਗਏ ਸਿੱਕਿਆਂ ’ਤੇ ਵਿਵਾਦ ਛਿੜ ਗਿਆ ਹੈ। ਇਸ ਸਿੱਕੇ \'ਤੇ ਭਗਤ ਸਿੰਘ ਦੇ ਸਿਰ ’ਤੇ ਟà©&lsqauo;ਪੀ ਪਾਈ ਹà©&lsqauo;ਈ ਵਿਖਾਈ ਗਈ ਹੈ ਜਦਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਿੱਕੇ ’ਤੇ ਛਪੀ ਉਨ੍ਹਾਂ ਦੀ à©žà©&lsqauo;ਟà©&lsqauo; ’ਤੇ ਦਸਤਾਰ ਹà©&lsqauo;ਣੀ ਚਾਹੀਦੀ ਸੀ। ਭਗਤ ਸਿੰਘ ਦੀ ਇਹ ਤਸਵੀਰ ਉਨ੍ਹਾਂ ਦੀ ਸ਼ਹਾਦਤ ਦੇ 77 ਸਾਲ ਮਗਰà©&lsqauo;ਂ ਵੀ ਉਨ੍ਹਾਂ ਦੀ ਪਛਾਣ ਹੈ ਪਰ ਹੁਣ ਇਸ ’ਤੇ ਵਿਵਾਦ ਸ਼ੁਰੂ ਹà©&lsqauo; ਗਿਆ ਹੈ। ਕੇਂਦਰ ਸਰਕਾਰ ਨੇ ਭਗਤ ਸਿੰਘ ਦੀ ਜਨਮ ਸ਼ਤਾਬਦੀ ਮੌਕੇ 5 ਰੁਪਏ ਅਤੇ 100 ਰੁਪਏ ਦੇ ਅਜਿਹੇ ਸਿੱਕੇ ਜਾਰੀ ਕੀਤੇ ਹਨ, ਜਿਸ ਵਿਚ ਭਗਤ ਸਿੰਘ ਨੇ ਸਿਰ ’ਤੇ ਟà©&lsqauo;ਪੀ ਪਾਈ ਹà©&lsqauo;ਈ ਹੈ। ਅਕਾਲੀ ਆਗੂ ਭਗਤ ਸਿੰਘ ਦੀ ਇਸ à©žà©&lsqauo;ਟà©&lsqauo; ’ਤੇ ਇਤਰਾਜ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਗਤ ਸਿੰਘ ਦੀ à©žà©&lsqauo;ਟà©&lsqauo; ਦਸਤਾਰ ਵਾਲੀ ਹà©&lsqauo;ਣੀ ਚਾਹੀਦੀ ਹੈ।

http://www.sikhpress.com

No comments:

 
eXTReMe Tracker